ਵਟਸਐਪ ਅਤੇ ਫੇਸਬੁੱਕ ਵਿਚ ਸਾਂਝੀ ਕਰਨ ਲਈ ਪੰਜਾਬੀ ਵਿਚ ਸਰਬੋਤਮ ਰਵੱਈਏ ਦੀ ਸਥਿਤੀ ਨਵਾਂ ਰੋਜ਼ਾਨਾ ਅਪਡੇਟ
ਚਿੱਤ ਕਰਦਾ ਏ ਉੱਚੀ ਰੋਲਾ ਪਾਉਣ ਨੂੰ
📢📢📢📢📢😆
ਉਹਨੇ ਸੋਂਹ ਆ ਖਵਾਈ ਗੱਲ ਦੋਹਾਂ ਚ ਰਹੇ
#ਸੂਟ ਦਾ ੳਹ 😍ਰੰਗ 🔚
#ਪਾਉਣ ਦਾ ਕੀ ਫਾਇਦਾ 😜
ਜੋ ਜੱਚੇ👌 ਹੀ ਨਾ ❎
#ਸਾਡੀ ਟੋਹਰ 👉 #ਕੱਢਣ 😎ਦਾ ਕੀ ਫਾਇਦਾ
ਜੇ ਦੇਖ👀 ਕੇ ਗੁਆਂਢ
#ਮੱਚੇ 🔥ਹੀ ਨਾ
ਹੋਣਾ Success ਕੋਈ ਵੱਡੀ ਗੱਲ ਨੀ🕴️😎
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ🕴️😎
ਕੱਚੇ ਕੋਠੇ ਇਜਤਾਂ ਵਾਲੇ ਢਹਿ ਨਾ ਜਾਵਣ ਵੇ
ਪੱਗ ਉਤੇ ਦਾਗ ਇਸ਼ਕ ਦੇ ਪੈ ਨਾ ਜਾਵਣ ਵੇ
ਮੇਰੇ ਬਾਪੂ ਤੇ ਮੇਰੇ ਵੀਰ ਦੇ ਇਹਨਾ ਹਾਸਿਆ ਨੂੰ
ਤਾਨੇ-ਮੇਹਣੇ ਲੋਕਾਂ ਦੇ ਕੀਤੇ ਲੈ ਨਾ ਜਾਵਣ ਵੇ.. ਢਿੱਲੋ..
Copy Status Share On Whatsapp
ਮਾਂ ਨੂੰ ਰੱਬ ਤੋਂ ਵੱਡਾ #Auda ਇਸ ਕਰਕੇ #Prapt ਹੈ ..
ਕਿਉਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ ..
ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ 😘
Copy Status Share On Whatsapp
ਰੱਬਾ ਦਿਲ ਦਾ ਉਹ ਸਾਫ਼ ਹੋਵੇ
ਸੱਜਣ ਨਾ ਚਲਾਕ ਹੋਵੇ ,,ਵੇਖੀ ❤ਦਿਲ ਕਮਲੇ ਨਾਲ
ਰੱਬਾ ਨਾ ਮਜ਼ਾਕ ਹੋਵੇ
ਕਰਿਆ ਕਰ ਅਰਦਾਸ ਬਾਬੇ ਨੂੰ,ਮੇਰੇ ਦਿਲ ਵਿੱਚ ਤੇਰੀ ਥਾਂ ਹੋਵੇ..
ਤੇ ਰੱਬ ਕਰੇ ਹੋਵੇ ਕਬੂਲ ਅਰਦਾਸ ਤੇਰੀ,ਮੇਰੇ ਹਰ ਸਾਹ 'ਤੇ ਤੇਰਾ ਨਾਂ ਹੋਵੇ
😍ਅੱਖਾਂ ਵਾਲੇ 📸ਕੈਮਰੇ ਨਾਲ ਫੋਟੋ ਤੇਰੀ ਖਿੱਚ ਕੇ ,,,
ਦਿਲ ❤ ਵਿੱਚ ਰੱਖ ਲਈ ਸੰਭਾਲ ਵੇ
ਸਾਡੇ ਨਾਲ ਖਾਰ ਖਾਣ ਨਾਲੋਂ ਖੁਰਾਕ !
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ.
ਜੱਟ ਚੜਦਾ ਦਿਮਾਗ ਨੂੰ ਜੱਟੀਏ,
ਜਿਊ ਲਾਲੇ ਨੂੰ ਸ਼ਰਾਬ ਚੜਦੀ।
Best Punajbi Whatsapp-insta-facebook statuses | In punjabi Language
Reviewed by Manjot
on
February 26, 2020
Rating:

No comments: